ਸਵਾਗਤ

ਕਨੇਡਾ ਵਿੱਚ ਕਿਸੇ ਮੌਰਗੇਜ ਨੂੰ ਲੈਣ ਦੇ ਆਮ ਤੌਰ ਤੇ ਦੋ ਤਰੀਕੇ ਹੁੰਦੇ ਹਨ: ਕਿਸੇ ਬੈਂਕ ਤੋ ਜਾਂ ਕਿਸੇ ਲਾਇਸੰਸਡ ਮੌਰਗੇਜ ਪੇਸ਼ਾਵਰ ਤੋਂ।

ਜਦੋਂ ਕਿ ਬੈਂਕ ਆਪਣੇ ਖਾਸ ਅਦਾਰਿਆਂ ਤੋਂ ਉਤਪਾਦਾਂ ਨੂੰ ਕੇਵਲ ਪੇਸ਼ ਹੀ ਕਰਦਾ ਹੈ, ਲਾਇਸੰਸਡ ਮੌਰਗੇਜ ਪੇਸ਼ਾਵਰ ਹਰ ਸਾਲ ਮੌਰਗੇਜ ਵਿੱਚ ਲੱਖਾਂ ਡਾਲਰ ਕਨੇਡਾ ਦੇ ਵੱਡੇ ਬੈਂਕਾਂ, ਕਰੈਡਿਟ ਯੂਨੀਅਨਜ਼, ਟਰੱਸਟ ਕੰਪਨੀਆਂ, ਅਤੇ ਫਾਇਨੈਨਸ਼ੀਅਲ ਅਦਾਰਿਆਂ ਨੂੰ ਭੇਜਦੇ ਹਨ; ਆਪਣੇ ਗਾਹਕਾਂ ਨੂੰ ਵਧੇਰੇ ਚੋਣ, ਅਤੇ ਮੌਰਗੇਜ ਉਤਪਾਦਾਂ ਦੇ ਸੈਂਕੜਿਆਂ ਨੂੰ ਪਹੁੰਚ ਪੇਸ਼ ਕਰਵਾਉਂਦੇ ਹਨ! ਇਸ ਦੇ ਸਿੱਟੇ ਵੱਜੋਂ, ਗਾਹਕਾਂ ਨੂੰ ਟਰੱਸਟ, ਵਿਸ਼ਵਾਸ ਦਾ ਲਾਭ ਹੁੰਦਾ ਹੈ, ਅਤੇ ਜਾਣਨ ਦੀ ਸੁਰੱਖਿਆ ਕਿ ਉਹ ਆਪਣੀਆਂ ਜ਼ਰੂਰਤਾਂ ਵਾਸਤੇ ਸਭ ਤੋਂ ਵਧੀਆ ਮੌਰਗੇਜ ਲੈ ਰਹੇ ਹਨ।

ਭਾਵੇਂ ਤੁਸੀਂ ਪਹਿਲੀ ਵਾਰ ਘਰ ਖ਼ਰੀਦ ਰਹੇ ਹੋ, ਆਪਣੇ ਘਰ `ਤੇ ਨਿਵੇਸ਼ ਜਾਂ ਆਨੰਦ ਲਈ ਇਕਵਿਟੀ (ਹੁੰਡੀ) ਲੈ ਰਹੇ ਹੋ, ਜਾਂ ਆਪਣੀ ਵਰਤਮਾਨ ਮੌਰਗੇਜ ਸਾਦਾ ਨਵਿਆਉਣ ਲਈ ਹੈ, ਇਹ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਪੇਸ਼ਾਵਰ ਨਿਰਪੱਖ ਸਲਾਹ ਨਾਲ ਇੱਕ ਸਿੱਖਿਅਤ ਖ਼ਰੀਦ ਫੈਸਲਾ ਕਰ ਰਹੇ ਹੋ।

CONTACT ME

ਕਾਲ ਲਈ ਬੇਨਤੀ ਕਰੋ

ਹੇਠ ਦਿੱਤੇ ਫਾਰਮ ਨੂੰ ਭਰੋ ਅਤੇ ਮੈਂ ਤੁਹਾਨੂੰ ਵਾਪਸ ਕਾਲ ਕਰਾਂਗਾ ਜਦੋਂ ਤੁਹਾਡੇ ਲਈ ਅਰਾਮਦੇਹ ਹੁੰਦਾ ਹੈ!