ਕਮਰਸ਼ੀਅਲ ਅਤੇ ਲੀਜ਼ਿੰਗ

ਕਮਰਸ਼ੀਅਲ ਮੌਰਗੇਜ ਵਿੱਤੀ ਪ੍ਰਬੰਧ ਬਾਰੇ ਸਿੱਖੋ

ਕਮਰਸ਼ੀਅਲ ਮੌਰਗੇਜਾਂ ਨੂੰ ਬਿਜ਼ਨੈਸਾਂ ਅਤੇ ਨਿਵੇਸ਼ਕਾਰਾਂ ਲਈ ਤਿਆਰ ਕੀਤਾ ਜਾਂਦਾ ਹੈ ਜੋ ਖ਼ਰੀਦਣ ਜਾਂ ਮੁੜਵਿੱਤੀ ਪ੍ਰਬੰਧ ਕਮਰਸ਼ੀਅਲ, ਆਮਦਨ ਪੈਦਾ ਕਰਨ ਵਾਲੀਆਂ ਜਾਇਦਾਦਾਂ ਖ਼ਰੀਦਣਾ ਚਾਹੁੰਦੇ ਹਨ ਅਤੇ ਪੂੰਜੀ ਪੈਦਾ ਕਰਨ ਲਈ ਇੱਕ ਲਚਕਦਾਰ ਤਰੀਕਾ ਪੇਸ਼ ਕਰਦੇ ਹਨ ।

ਕੁਝ ਆਮ ਕਮਰਸ਼ੀਅਲ ਮੌਰਗੇਜ ਉਤਪਾਦ ਹੇਠ ਦਰਜ ਲਈ ਫੰਡ ਮੁਹੱਈਆ ਕਰਦੇ ਹਨ:

 • ਆਮਦਨ ਜਾਇਦਾਦਾਂ
 • ਬਹੁ-ਰਿਹਾਇਸ਼ੀ ਜਾਇਦਾਦਾਂ
 • ਪੁਲ ਦਾ ਵਿੱਤੀ ਪ੍ਰਬੰਧ
 • ਰੈਸਟੋਰੈਂਟਸ
 • ਉਦਯੋਗਿਕ ਜਾਇਦਾਦਾਂ
 • ਦਫ਼ਤਰੀ ਜਾਇਦਾਦਾਂ
 • ਸੈਲਫ ਸਟੋਰੇਜ
 • ਰਚੂਨ ਮਾਲਜ਼
 • ਰਾਅ (ਕੱਚੀ) ਜ਼ਮੀਨ
 • ਆਰੰਭ ਕਰਨ ਲਈ ਵਿੱਤੀ ਪ੍ਰਬੰਧ
 • ਕਰਜ਼ੇ ਨੂੰ ਇਕੱਠਾ ਕਰਨਾ
Leasing

ਲੀਜ਼ਿੰਗ ਪੇਸ਼ਾਵਰ ਦੀ ਵਰਤੋਂ ਕਰਨ ਦੇ ਫਾਇਦੇ

ਡੋਮੀਨੀਅਨ ਲੈਂਡਿੰਗ ਸੈਂਟਰਜ਼ ਲੀਜ਼ਿੰਗ ਪੇਸ਼ਾਵਰ ਨਵੇਂ ਸਾਜ਼-ਸਮਾਨ, ਮੌਜੂਦਾ ਅਸਾਸਿਆਂ ਤੋਂ ਪੂੰਜੀ ਕੱਢਣ ਲਈ ਇੱਕ ਵੇਚ-ਲੀਜ਼, ਜਾਂ ਦੂਸਰੇ ਸਾਜ਼ੋ-ਸਮਾਨ ਪ੍ਰਾਪਤੀ ਮੌਕਿਆਂ ਨੂੰ ਹੱਲ ਕਰਨ ਲਈ ਲੀਜ਼ ਵਿੱਤੀ ਪ੍ਰਬੰਧ ਦੀ ਬਣਤਰ ਲਈ ਬਹੁਭਾਂਤੀ ਤਰੀਕੇ ਖੋਜਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਸਾਡੇ ਲੀਜ਼ ਪੇਸ਼ਾਵਰਾਂ `ਚੋਂ ਮੌਰਗੇਜ ਬਰੋਕਰਜ਼ ਵੀ ਹੁੰਦੇ ਹਨ ਜੋ ਸਾਜ਼-ਸਮਾਨ ਪ੍ਰਾਪਤੀ ਲਈ ਵਧੀਆ ਹੱਲ `ਤੇ ਪਹੁੰਚਣ ਵਿੱਚ ਮਦਦ ਕਰਨ ਲਈ ਕਮਰਸ਼ੀਅਲ ਅਤੇ ਰਿਹਾਇਸ਼ੀ ਮੌਰਗੇਜ ਅਤੇ ਕੱਲੀ ਜਾਇਦਾਦ ਕਰੈਡਿਟ-ਲਾਈਨ ਉਤਪਾਦ ਜਾਂ ਲੀਜ਼-ਵਿੱਤੀ ਪ੍ਰਬੰਧ ਦੀ ਵਰਤੋਂ ਕਰ ਸਕਦੇ ਹਨ।

ਡੋਮੀਨੀਅਨ ਲੈਂਡਿੰਗ ਸੈਂਟਰਜ਼ ਦੀ ਵਰਤੋਂ ਕਰਨ ਦੇ ਲਾਭ ਲੀਜ਼ਿੰਗ

ਸਾਡੇ ਸਟਰੀਟ-ਫਰੰਟ ਸਥਾਨਾਂ ਦੀ ਸਥਾਨਕ ਮਾਲਕੀ ਨਾਲ ਇੱਕ ਫਰੈਂਚਾਈਜ਼ ਸੰਗਠਨ ਵੱਜੋਂ, ਤੁਸੀਂ ਪ੍ਰਤੀਬੱਧ ਹੋ ਜਾਂਦੇ ਹੋ, ਇੱਕ ਟੀਮ ਦੇ ਨਾਲ ਸਥਾਨਕ-ਦਫ਼ਤਰ ਦੀ ਹਾਜ਼ਰੀ ਵਿੱਚ ਜਿਹੜੀ ਤੁਹਾਡੀ ਮਾਰਕਿਟ ਨੂੰ ਸਮਝਦੀ ਹੈ, ਤੁਹਾਡੇ ਟਾਈਮ-ਜ਼ੋਨ ਵਿੱਚ ਹੈ, ਅਤੇ ਕਮਿਊਨਿਟੀ-ਸ਼ਮੂਲੀਅਤ ਅਤੇ ਗਿਆਨ ਹੁੰਦਾ ਹੈ। ਸਾਡਾ ਕੌਮੀ ਕਰੈਡਿਟ ਦਫ਼ਤਰ ਵਧੀਆ ਸੰਦਾਂ, ਬੀਮਾ ਕਰਨ ਵਾਲਾ ਸੈਂਟਰ, ਅਤੇ ਲੀਜ਼ਿੰਗ ਬਿਜ਼ਨੈਸ ਵਿੱਚ ਅੱਜ ਨਿਪੁੰਨਤਾ ਪੇਸ਼ ਕਰਦਾ ਹੈ।

ਮੋਹਰੀ ਫੰਡਿੰਗ ਵਸੀਲਿਆਂ ਨਾਲ, ਅਸੀਂ ਸਭ ਤੋਂ ਘੱਟ ਮਹੀਨਾਵਾਰ ਅਦਾਇਗੀਆਂ ਦੇ ਨਾਲ ਪ੍ਰਵਾਨਗੀ ਵਾਸਤੇ ਵਧੀਆ ਮੌਕਾ ਉਪਲਬਧ ਕਰਦੇ ਹਾਂ।

ਕੋਈ ਕੇਵਲ ਇੱਕ ਜਾਂ ਦੋ ਲੀਜ਼-ਸਰੋਤਾਂ `ਤੇ ਕਿਉਂ ਨਿਰਭਰ ਕਰੇ ਜਦੋਂ ਤੁਸੀਂ ਕਨੇਡਾ ਅਤੇ ਯੂਨਾਈਟਿੱਡ ਸਟੇਟਸ ਵਿੱਚ 30 ਸਪੈਸ਼ਲਿਟੀ ਲੀਜ਼-ਫੰਡਿੰਗ ਸਰੋਤਾਂ ਤੋਂ ਵੱਧ ਕੋਲੋਂ ਲੈ ਸਕਦੇ ਹੋ।

ਰਚਨਾਤਮਕ ਅਤੇ ਲਚਕਦਾਰ, ਡੋਮੀਨੀਅਨ ਲੈਂਡਿੰਗ ਸੈਂਟਰਜ਼ ਲੀਜ਼ਿੰਗ ਪ੍ਰਵਾਨਗੀ ਪ੍ਰਕਿਰਿਆ ਨੂੰ ਆਸਾਨ ਅਤੇ ਸੰਖੇਪ ਬਣਾਉਣ ਲਈ ਵੱਡੇ-ਡਾਲਰ ਸੌਦਿਆਂ ਨੂੰ ਬਹੁਭਾਂਤੀ ਲੀਜ਼ਾਂ ਨੂੰ ਫੰਡਦਾਤਿਆਂ ਦੀ ਇੱਕ ਵੱਡੀ ਗਿਣਤੀ ਦਰਮਿਆਨ ਖਿੰਡਾ ਸਕਦਾ ਹੈ। ਪ੍ਰਕਾਸ਼ ਹੱਦਾਂ ਕੋਈ ਮੁੱਦਾ ਨਹੀਂ ਹੁੰਦੀਆਂ ਕਿਉਂਕਿ ਅਸੀਂ ਵਧੀਕ ਫੰਡਿੰਗ ਵਸੀਲਿਆਂ ਲਈ ਕਿਰਾਏਦਾਰ ਨੂੰ ਸਾਦਾ ਹਰਕਤ ਦਿੰਦੇ ਹਾਂ ਜਦੋਂ ਹਰ ਇੱਕ ਫੰਡਿੰਗ ਸਰੋਤ ਵੱਲੋਂ ਪ੍ਰਕਾਸ਼-ਹੱਦਾਂ ਲਾਗੂ ਕੀਤੀਆਂ ਜਾਂਦੀਆਂ ਹਨ।

ਡੋਮੀਨੀਅਨ ਲੈਂਡਿੰਗ ਸੈਂਟਰਜ਼ ਲੀਜ਼ਿੰਗ ਆਟੋ ਅਤੇ ਸਾਜ਼-ਸਮਾਨ ਲੀਜ਼ਿੰਗ ਪ੍ਰੋਗਰਾਮਾਂ ਦਾ ਇੱਕ ਖੁੱਲ੍ਹਾ ਦਾਇਰਾ ਮੁਹੱਈਆ ਕਰਦੇ ਹਨ ਜਿਹੜਾ ਬਹੁਤੇ ਹੀ ਜ਼ਿਆਦਾ ਚੁਣੌਤੀ ਭਰੇ ਸਾਜ਼-ਸਮਾਨ ਪ੍ਰਾਪਤੀ ਵੰਗਾਰਾਂ ਨੂੰ ਹੱਲ ਕਰਨ ਵੇਲੇ ਸਾਡੀਆਂ ਸਮਰੱਥਾਵਾਂ ਨੂੰ ਨਾਟਕੀ ਤਰੀਕੇ ਨਾਲ ਵਧਾ ਦਿੰਦਾ ਹੈ।

ਕਾਲ ਲਈ ਬੇਨਤੀ ਕਰੋ

ਹੇਠ ਦਿੱਤੇ ਫਾਰਮ ਨੂੰ ਭਰੋ ਅਤੇ ਮੈਂ ਤੁਹਾਨੂੰ ਵਾਪਸ ਕਾਲ ਕਰਾਂਗਾ ਜਦੋਂ ਤੁਹਾਡੇ ਲਈ ਅਰਾਮਦੇਹ ਹੁੰਦਾ ਹੈ!